Ajj da veechar....
Posted 14-Apr-2012 at 14:34 PM by gurmit kaur mit
Meditate in remembrance on the One Lord;Oh beloved!!He shall save you from strife, suffering, greed, attachment, and the most terrifying world-ocean.
ਹੇ ਪਿਆਰੇ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ।ਇਹ ਸਿਮਰਨ ਇਸ ਵੱਡੇ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜਿਸ ਵਿਚ ਬੇਅੰਤ ਸੰਸਾਰਕ ਝਗੜੇ ਹਨ, ਜਿਸ ਵਿਚ ਲੋਭ ਮੋਹ ਦੀਆਂ ਲਹਿਰਾਂ ਉਠ ਰਹੀਆਂ ਹਨ॥
(Sri Guru Granth Sahib,Ank 679

Total Comments 2
Comments
-
Posted 14-Apr-2012 at 22:48 PM by Taranjeet singh
-
Posted 15-Apr-2012 at 10:38 AM by gurmit kaur mit
Total Trackbacks 0