e920 ਗੁਰੂ ਗੋਬਿੰਦ ਸਿੰਘ ਜੀ ਮਹਰਾਜ ਦੀ ਸਿਫਤ - Sikh Philosophy Network
Sign Up |  Live StatsLive Stats    Articles 37,351| Comments 177,417| Members 19,424, Newest yashpal singh| Online 381
Home Contact
 (Forgotten?): 
    Sikhism
    For best SPN experience, use Firefox Internet Browser!


                                                                   Your Banner Here!    




Click Here to Register/Sign Up Daily Hukamnama Member Blogs Downloads Website Navigation Help Fonts Tags
Sikh Philosophy Network » Blogs » gurmit kaur mit » ਗੁਰੂ ਗੋਬਿੰਦ ਸਿੰਘ ਜੀ ਮਹਰਾਜ ਦੀ ਸਿਫਤ
Our Donation Goal : Why Donate? : Donate Today! : Donate Anonymously (ਗੁਪਤ) : Our Family of Supporters
Goal this month: 500 USD, Received: 115 USD (23%)
Please Donate...
Rate this Entry

ਗੁਰੂ ਗੋਬਿੰਦ ਸਿੰਘ ਜੀ ਮਹਰਾਜ ਦੀ ਸਿਫਤ

Submit "ਗੁਰੂ ਗੋਬਿੰਦ ਸਿੰਘ ਜੀ ਮਹਰਾਜ ਦੀ ਸਿਫਤ" to Digg Submit "ਗੁਰੂ ਗੋਬਿੰਦ ਸਿੰਘ ਜੀ ਮਹਰਾਜ ਦੀ ਸਿਫਤ" to del.icio.us Submit "ਗੁਰੂ ਗੋਬਿੰਦ ਸਿੰਘ ਜੀ ਮਹਰਾਜ ਦੀ ਸਿਫਤ" to StumbleUpon Submit "ਗੁਰੂ ਗੋਬਿੰਦ ਸਿੰਘ ਜੀ ਮਹਰਾਜ ਦੀ ਸਿਫਤ" to Google
Posted 09-Jan-2012 at 11:31 AM by gurmit kaur mit

ਭਾਰਤੀ ਇਤਿਹਾਸਕਾਰ ਤੇ ਸਿਆਸਤਦਾਨ ਸ੍ਰੀ ਪਾਨੀਕਰ ਗੁਰੂ ਗੋਬਿੰਦ ਸਿੰਘ ਜੀ ਮਹਰਾਜ ਦੀ ਸਿਫਤ ਇੰਜ ਕਰਦਾ ਏਕ ਜਗ੍ਹਾ ਲਿਖਦਾ ਹੈ... ਪੰਜਾਬ 7 ਸਦੀਆ ਤਕ ਮੁਸਲਮਾਨਾ ਤੇ ਬਾਹਰਲੇ ਹਮਲਾਵਰਾ ਦੇ ਪੰਜੇ ਥਲੇ ਰਿਹਾ ਹੈ ਅਤੇ ਇਹ ਗੁਰੂ ਗੋਬਿੰਦ ਸਿੰਘ ਜੀ ਤੇ ਓਨ੍ਨਾ ਦੇ ਸਜੇ ਖਾਲਸੇ ਦੇ ਅਦਭੁਤ ਕ੍ਰਿਸ਼੍ਮਿਆ ਵਰਗੀਆ ਕੋਸ਼ਿਸ਼ਾ ਦੀ ਕਿਰਪਾ ਨਾਲ ਏਕ ਵਾਰੀ ਫਿਰ ਭਾਰਤ ਦਾ ਪ੍ਰਾਂਤ ਬਣ ਸਕਿਆ ਹੈ. ਅਜਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਕਤੀ,ਇਤਿਫਾਕ਼, ਅਤੇ ਸਵੈ ਹੋਸ੍ਲੈ ਵਾਲੇ ਕੋਮੀ ਸਿਧਾਤਾ ਤੇ ਅਮਲ ਕਰਨ ਸਦਕਾ ਹੀ ਸੰਭਵ ਹੋ ਸਕਿਆ ਹੈ. ਜੋ ਓਨ੍ਨਾ ਨੇ ਹਿੰਦੁਆ ਵਿਚ ਆਮ ਕਰਕੇ ਅਤੇ ਸਿਖਾ ਵਿਚ ਵਿਸ਼ੇਸ਼ ਕਰਕੇ ਸਿੰਚੇ ਸਨ. ਗੁਰੂ ਸਾਹਿਬ ਦਾ ਸਬ ਤੋ ਵਡਾ ਕਰਿਸ਼ਮਾ ਇਹ ਹੈ ਕੇ ਓਨ੍ਨਾ ਨੇ ਦੇਹ ਧਾਰੀ ਗੁਰ ਪ੍ਰਣਾਲੀ ਨੂ ਸਮਾਪਤ ਕਰ ਕੇ ਆਦਿ ਗਰੰਥ ਸਾਹਿਬ ਨੂ ਗੁਰੂ ਦਾ ਦਰਜਾ ਦੇ ਕੇ ਓਨ੍ਨਾ ਨੂ ਗੁਰ ਗੱਦੀ ਸੋਪੀ ਜੋ ਕੇ ਬਿਨਾ ਕਿਸੀ ਭੇਦ ਭਾਵ ਦੇ ਸਮੁਚੀ ਲੋਕਾਈ ਦੇ ਗੁਰੂ ਬਣ ਗਏ ਹਨ. ਅਜਿਹਾ ਕਰ ਕੇ ਗੁਰੂ ਸਾਹਿਬ ਨੇ ਸਿਖਾ
ਨੂ ਦੇਹ ਧਾਰੀ ਗੁਰੂਆ ਦੇ ਜਾਲ ਵਿਚੋ ਸਦਾ ਲਈ ਮੁਕਤ ਕਰ ਦਿੱਤਾ ਹੈ ..( ਹਵਾਲਾ ਟਿਰੀਬਿਊਨ 8 /12 /1947 )
Posted in Sikhism
Views 310 Comments 0 Email Blog Entry
Total Comments 0

Comments

 
Total Trackbacks 0

Trackbacks

All times are GMT +6.5. The time now is 11:43 AM.
Powered by vBulletin® Version 3.8.7
Copyright ©2000 - 2013, vBulletin Solutions, Inc.
Search Engine Optimization by vBSEO 3.6.0 PL2 Copyright © 2004-12, All Rights Reserved. Sikh Philosophy Network


Page generated in 0.42850 seconds with 35 queries
0