ਨਿੰਦਾ
Posted 09-Jan-2012 at 10:41 AM by gurmit kaur mit
ਨਿੰਦਾ
ਅਣਜਾਨ ਬੰਦਾ ਕਈ ਵਾਰੀ ਦੂਜੇ ਅਵਤਾਰ ਦੀਆ ਨਿੰਦਾ ਕਰ ਬੇਥ੍ਦਾ ਹੈ ! ਆਪਨੇ ਗੁਰੂ ਤੋ ਬਿਨਾ ਕਿਸੇ ਦੂਜੇ ਧਰਮ ਵਾਲੇ ਤੋ ਪ੍ਰਭਾਵਤ ਵੀ ਨਹੀ ਹੋਣਾ ਤੇ ਉਸਦੀ ਨਿੰਦਾ ਵੀ ਨਹੀ ਕਰਨੀ ,ਨਹੀ ਤਾ ਗਲ ਵਿਗਾਰ ਸਕਦੀ ਹੈ ! ਸਿਖ ,ਬੇਸ਼ਕ ਮੰਦਰ ਅੱਗੋ ਲੰਗੇ ਜਾ ਮਸਜਿਦ ਅੱਗੋ ਜਾ ਗਿਰਜਾ ਘਰ ਅੱਗੋ , ਮਨ ਵਿਚ ਸਤਕਾਰ ਹੋਵੇ ,ਇਹ ਵੀ ਪ੍ਰਭੁ ਦੇ ਘਰ ਨੇ ,ਸਤਕਾਰ ਨਾਲ ਲੰਗੇ ,ਇਕ ਕਦਮ ਵੀ ਮਾਰੀ ਸੋਚ ਸੋਚਦਾ ਨਾ ਪੁਟੇ !ਜੋ ਵੀ ਕਿਸੇ ਰੰਗ ਵਿਚ ਪ੍ਰਭੁ ਨੂ ਧਇਆ ਰਿਹਾ ਹੈ ਸਬ ਦਾ ਸਤਕਾਰ ਕਰੋ !ਕਈ ਦਿਨ ਦੇ ੫੦ ੫੦ ਪਾਠ ਜਾਪ ਜੀ ਸਾਬ ਦੇ ,ਕਿੰਨੇ ਕਿੰਨੇ ਪਾਠ ਸੁਖਮਨੀ ਸਾਬ ਦੇ ਕਰਨਗੇ ਨੇਮ ਨਾਲ ,ਪਰ ਕਈ ਵਾਰੀ ਗੱਲਾ ਗੱਲਾ ਦੇ ਵਿਚ ਦੁੱਜੇ ਧਰਮ ਵਾਲੇਆ ਦੀ ਨਿੰਦਾ ਕਰ ਦੇਂਦੇ ਹਨ !ਗੁਰੂ ਸਾਬ ਦੇ ਇਤੇਹਾਸ ਤੋ ਸੇਧ ਲੈਣੀ ਹੈ ਕੀ ਉਹ ਕੀ ਸਮਝਾ ਰਹੇ ਹਨ ਤੇ ਅੱਸੀ ਕਿਥੇ ਖਾਰੇ ਹਾ!
'ਗੁਰੂ ਨਾਨਕ ਸਾਹਿਬ ' ਜਦੋ ਦੁਨਿਆ ਨੂ ਤਰਾਂ ਲਈ ਨਿਕਲੇ ਆਪਨੇ ਨਾਲ ਇਕ ਹਿੰਦੂ ਨੂ ਰਾਖੇਆ ਤੇ ਇਕ ਮੁਸਲਮਾਨ ਨੂ ! ਜਦੋ ਕੋਈ ਉਹਨਾ ਨੂ ਪੁਛਦਾ ਸੀ ,ਤੁਹਾਡੇ ਨਾਲ ਇਹ ਕੋਉਣ ਹੈ ,ਤੁਹਾਡੇ ਚੇਲੇ ਹਨ ?ਜਾ ਤੁਹਡੇ ਸਿਖ ਹਨ ਜਾ ਸੇਵਕ ਹਨ ,ਤਾ ਗੁਰੂ ਸਾਹਿਬ ਕਹੰਦੇ ,ਇਹ ਮੇਰੇ ਭਾਈ ਹਨ ,ਇਕ ਭਾਈ ਬਾਲਾ ਤੇ ਇਕ ਮਰਦਾਨਾ ਜੀ !ਗੁਰੂ ਅਰਜਨ ਸਾਹਿਬ ਜੀ ਨੇ ਇਤਨੇ ਵੱਡੇ ਅਸਥਾਨ "ਸਚ ਖੰਡ ਸ੍ਰੀ ਹਰਮੰਦਰ ਸਾਹਿਬ " ਦਾ ਨਿਹ ਪਥਰ ਇਕ ਮੁਸਲਮਾਨ ਸਾਈ ਮਿਆ ਮੀਰ ਜੀ ਕੋਲੋ ਰਖਵਾਯਾ ਸੀ !ਜੇ ਚੁਣਦੇ ਤਾ ਕਿਸੇ ਸਿਖ ਕੋਲੋ ਵੀ ਰਾਖਵਾ ਸਕਦੇ ਸਨ ਭਾਈ ਗੁਰਦਾਸ ਜੀ ,ਬਾਬਾ ਬੁਢ਼ਾ ਜੀ ਤੇ ਹੋਰ ਉਸ ਸਮਏ ਦੇ ਸ਼੍ਰੋਮਣੀ ਸਿਖ ਸਨ !ਪਰ ਸਾਨੂ ਇਹ ਸੇਧ ਦੇਣ ਲਯੀ ਕੀ ਸਤਕਾਰ ਸਬ ਧਰ੍ਮਾ ਦਾ ਕਰਨਾ ਹੈ !
ਜਦੋ ਗੁਰੂ ਗਰੰਥ ਸਾਹਿਬ ਵਿਚ ਬਾਨੀ ਦਰਜ ਕਰਨ ਦਾ ਸਮਏ ਆਯਾ ,ਜੇ ਅੰਦਰ ਹੁੰਦੀ ਕਟ੍ਰਤਾ ਤਾ ਸਿਰਫ ਗੁਰੂਆ ਦੀ ਬਾਨੀ ਹੀ ਦਰਜ ਕਰਦੇ ਪਰ ਉਹਨਾ ਨੇ ਗੁਰੂ ਗਰੰਥ ਸਾਹਿਬ ਵਿਚ ਗੁਰੂਆ ਦੀ ਬਾਨੀ ਨੂ ਹੀ ਦਰਜ ਨਹੀ ਕਿੱਤਾ ,ਬਲਕਿ ਭਗਤ ਕਬੀਰ (ਜੁਲਾਹਾ ਜੀ ਨੂ ਵੀ ਵਿਚ ਬੇਤਹ ਦਿੱਤਾ ),ਭਗਤ ਫਰੀਦ ਜੀ -ਮੁਸਲਮਾਨ ,ਭਗਤ ਰਾਵੀ ਦਾਸ ਜੀ (ਚਮਾਰ )ਭਗਤ ਸੇਨ ਜੀ - ਨਾਈ ,ਭਗਤ ਧੰਨਾ ਜੱਟ ,ਭਗਤ ਸੜਨਾ ਜੀ - ਕਸਾਈ,!!!
ਪੇਊ ਤੇ ਭਰੋਸਾ ਰੱਜ ਕੇ ਹੋਵੇ ,ਮੰਨ ਵਿਚ ਇਹ ਰੱਜ ਹੋਵੇ ਕੀ ਮੇਰਾ ਪਿਤਾ ਕਿੰਨਾ ਵੱਡਾ ਹੈ ,ਪਰ ਇਹ ਨਾ ਹੋਵੇ ਕੀ ਦੁੱਜਾ ਕੁਝ ਨਹੀ ਜਦੋ ਤੁਸ੍ਸੀ ਡਿੰਗ ਮਾਰਦੇ ਹੋ ਕੀ ਮੈ ਕਿਸੇ ਹੋਰ ਨੂ ਕੁਝ ਨਹੀ ਸਮਝਦਾ ,ਇਸਦਾ ਮਤਲਬ ਦੁੱਜਾ ਨੀਵਾ ਹੈ ? ਪਰ ਸਿਖ ਧਰਮ ਵਿਚ ਕਿਸੇ ਦੀ ਵੀ ਨਿਰਾਦਰੀ ਨਹੀ ਕੀਤੀ ਜਾਂਦੀ !

Total Comments 0
Comments
Total Trackbacks 0