Sign Up |  Live StatsLive Stats    Articles 35,337| Comments 159,731| Members 17,812, Newest Kaurz| Online 239
Home Contact
 (Forgotten?): 
    Sikhism

   
                                                                     Your Banner Here!    

Sikh Philosophy Network » Blogs » gurmit kaur mit » ਆਪਣਾ ਸਭਿਆਚਾਰ ਸੰਭਾਲੋ .......
Our Donation Goal : Why Donate? : Donate Today! : Donate Anonymously (ਗੁਪਤ) : Our Family of Supporters
Goal this month: 400 USD, Received: 35 USD (9%)
Please Donate...

ਆਪਣਾ ਸਭਿਆਚਾਰ ਸੰਭਾਲੋ .......

Submit "ਆਪਣਾ ਸਭਿਆਚਾਰ ਸੰਭਾਲੋ ......." to Digg Submit "ਆਪਣਾ ਸਭਿਆਚਾਰ ਸੰਭਾਲੋ ......." to del.icio.us Submit "ਆਪਣਾ ਸਭਿਆਚਾਰ ਸੰਭਾਲੋ ......." to StumbleUpon Submit "ਆਪਣਾ ਸਭਿਆਚਾਰ ਸੰਭਾਲੋ ......." to Google
Posted 09-Jan-2012 at 10:32 AM by gurmit kaur mit
Updated 09-Jan-2012 at 10:43 AM by gurmit kaur mit

ਪੰਜਾਬ , ਪੰਜਾਬੀ , ਪੰਜਾਬੀਅਤ ਅਤੇ ਮਰਦਾਂ ਦੀ ਕੋਮ ਦੇ ਵਾਰਸੋ , ਮੁੰਡੇ - ਕੁੜੀਓ ਸਾਡਾ ੧ ਗੱਲ ਯਾਦ ਰਖਿਓ ,,,,,, ਦੁਨੀਆਂ ਦੇ ਰੰਗਾ ਚ, ਜੁਆਨੀ ਦੇ ਰੰਗਾ ਚ , ਇੰਨਾ ਕੁ ਨਾ ਖੋ ਜਾਇਓ ਕੀ ਸਾਨੂ ਆਪਣੀ ਧੀ ਭੇਨ ਦੇ ਰੁਤਬੇ ਦਾ ਵੀ ਪਤਾ ਨਾ ਲੱਗੇ ||
੧ ਵੀਰ ਵਾਸਤੇ ਓਹਦੀ ਮਾਂ, ਭੇਨ ਦੀ ਇੱਜਤ ਕਿਸਸੇ ਵੀ ਮੁੱਲ ਤੋ ਵੱਧ ਕੇ ਹੁੰਦੀ ਆ ,,, ਦੇਖਿਓ ਕੀਤੇ ਅਜੋਕੇ ਘਟੀਆ ਗਾਇਕਾ ਦੇ ਗੰਦੇ ਗਾਣਿਆ ਤੇ ਆਵਦੀਆ ਭੇਣਾ ਨੂ ਨਚਾਰਾ ਵਾਂਗ ਨਾ ਨਾਚਾਇਓ... ...ਹਰ ਕੁੜੀ ਦਾ ਸਭ ਤੋ ਵੱਡਾ ਗਹਿਣਾ ਓਹਦੀ ਇੱਜ਼ਤ " ਚੁੰਨੀ " ਹੁੰਦੀ ਆ ,ਤੇ ਮੁੰਡੇ ਦੀ ਇੱਜ਼ਤ ਸਿਰ ਤੇ ਪੱਗ ਤੇ ਮੂਹ ਤੇ ਮੁਛ ਦਾਹੜੀ ,,,, ਸੰਭਾਲਿਓ ,,,,ਦੇਖਿਓ ਭੇਣਾ ਦੀ ਇੱਜ਼ਤ ਆਪਨੇ ਸਾਹਮਨੇ ਸਭਿਆਚਾਰ ਦੇ ਨਾ ਤੇ ਹੋ ਰਹੇ ਪ੍ਰੋਗਰਾਮਾਂ ਚ ਨਾ ਰੋਲਿਓ ......... ਸਿਰ ਤੇ ਚੁੰਨੀ ਤੇ ਪੱਗ ਸੰਭਾਲਿਓ , ਇੱਜ਼ਤ ਤੋ ਵੱਡਾ ਕੁਝ ਨੀ ਹੁੰਦਾ ,, ਸਾਡੀ ਇੱਜਤ ਸਾਡੀ ਅਣਖ ਸਾਡੇ ਹਥ,,,,,, ਸਾਡਾ ਅਸਲੀ ਸਭਿਆਚਾਰ ਸਿਰ ਤੇ ਚੁੰਨੀ ਤੇ ਪੱਗ ਸੰਭਾਲਿਓ .........||

Posted in Sikhism
Views 147 Comments 0 Email Blog Entry
Total Comments 0

Comments

 
Total Trackbacks 0

Trackbacks


All times are GMT +6.5. The time now is 17:11 PM.
Powered by vBulletin® Version 3.8.6
Copyright ©2000 - 2012, Jelsoft Enterprises Ltd.
Search Engine Optimization by vBSEO 3.5.2 Copyright © 2004-12, All Rights Reserved. Sikh Philosophy Network


Page generated in 0.18807 seconds with 32 queries