
19-Jan-2011, 18:34 PM
|  | Sawa lakh se EK larraoan | | | Enrolled: Jul 4th, 2004 Location: KUALA LUMPUR MALAYSIA Age: 63
Posts: 5,580
| |
Liked 8,715 Times in 3,516 Posts
| | | | | Did the Mandir ROTATE for Bhagat Namdev Ji? Did the Mandir ROTATE for Bhagat Namdev Ji? Register to Remove Advertisements Preface: Can we conclude that Bhagat Namdev is a Krishan Bhagat ? On the surface it seems that way and why not ? He lives in Pandit pur which is Krishan worshipping area, and naturally up to this incident Bhagat Namdev Ji too must have believed in Krishan as the Creator Lord as the Shaabd clearly puts questions that ONLY the CREATOR can answer. ੴ
ਸਤਿਗੁਰ
ਪ੍ਰਸਾਦਿ॥ ਭਗਤ ਜਨਾਂ ਕਉ ਦੇਹੁਰਾ ਫਿਰੈ॥ Bhagat Janan Ko Dehora Fireh!! ਭਗਤ ਨਾਮਦੇਉ ਜੀ ਦਾ, ਗੁਰੁ ਗ੍ਰੰਥ ਸਾਹਿਬ ਜੀ ਦੇ, ੧੧੬੪ ਅੰਗ ਤੇ ਸ਼ਬਦ ਹੈ ਜਿਸ ਦੀ ਇਹ ਤੁਕਹੈ, ਆਉ ਅੱਜ ਇਸ ਸ਼ਬਦ ਦੀ ਹੀ ਵਿਚਾਰ ਕਰਦੇ ਹਾਂ। ਸ਼ਬਦ ਹੈ:
Bhagat nmadev has a shabad on Page 1164 of the Sri Guru Granth Sahib Ji. Lets discuss this shabad. ਹਸਤਖੇਲਤਤੇਰੇਦੇਹੁਰੇਆਇਆ॥ਭਗਤਿਕਰਤਨਾਮਾਪਕਰਿਉਠਾਇਆ॥੧॥ ਹੀਨੜੀਜਾਤਿਮੇਰੀਜਾਦਿਮਰਾਇਆ॥ਛੀਪੇਕੇਜਨਮਿਕਾਹੇਕਉਆਇਆ॥੧॥ਰਹਾਉ॥ ਲੈਕਮਲੀਚਲਿਓਪਲਟਾਇ॥ਦੇਹੁਰੈਪਾਛੈਬੈਠਾਜਾਇ॥੨॥ ਜਿਉਜਿਉਨਾਮਾਹਰਿਗੁਣਉਚਰੈ॥ਭਗਤਜਨਾਂਕਉਦੇਹੁਰਾਫਿਰੈ॥੩॥ (੧੧੬੪)
ਰਹਾਉ = ਭਗਤ ਨਾਮਦੇਉ ਜੀ ਪਰਮਾਤਮਾ ਅੱਗੇ ਇੱਕ ਵਿਚਾਰ ਰਖਦੇ ਹਨ, ਇੱਕ ਸਵਾਲ ਪੁਛਦੇ ਹਨ ਕਿ ਹੇ ਯਾਦਵਾਂ ਦੇ ਰਾਜੇ ਕ੍ਰਿਸ਼ਨ ਜੀ, ਜੇ ਛੀਂਬੇ ਦੀ ਜਾਤ ਹੀਨੜੀ ਹੈ, ਹੀਨ ਭਾਵਨਾ ਪੈਦਾ ਕਰਨ ਵਾਲੀ ਹੈ, ਨੀਚ ਜਾਤੀ ਹੈ, ਤਾਂ ਮੈਂ ਇਸ ਜਾਤੀ ਵਿੱਚ ਕਿਉਂ ਆਇਆ ਹਾਂ? ਤੂੰ ਮੈਨੂੰ ਇਸ ਜਾਤੀ ਵਿੱਚ ਕਿਉਂ ਭੇਜਿਆ ਹੈ? ਕੀ ਮੇਰੇ ਕਰਮ ਏਨੇ ਹੀ ਭੈੜੇ ਸਨ ਕਿ ਤੂੰ ਮੈਨੂੰ, ਛੀਂਬੇ ਦੀ ਜਾਤ ਵਿੱਚ ਘੱਲਦਾ?
Bhagat namdev is saying he is in the Mandir of Krishan Lord of the Yadavs. He puts forward a question: OH Lord Krishan, Lord of the Yadavs, the Caste I belong to..CHHIMBA is LOW CASTE,,it brings with it feelings of lowness, then WHY AM I BORN in such a caste ? Why did YOU send me into this Low Caste ? Did I commit such low karmas to get into this low caste ?
1. Can we conclude that Bhagat Namdev is a Krishan Bhagat ? On the surface it seems that way and why not ? He lives in Pandit pur which is Krishan worshipping area, and naturally up to this incident Bhagat Namdev Ji too must have believed in Krishan as the Creator Lord as the Shaabd clearly puts questions that ONLY the CREATOR can answer.
2. He clearly came to the Krishan mandir to offer his prayers. He must have felt that the Krishan Moortee/idol in that Mandir is the Creator Lord.He came happily into the Mandir, sat before the Moortee of Krishan Ji and began to do “bhagtee”...
3. Then what happened ? The Brahmins stepped IN and Forcibly REMOVED Namdev Ji form the Moortee’s presence and even pushed him OUT of the mandir.
4. Hence the questions that arose in namdev Jis mind after this episode are the ones he raises in this Shaabd .
a) did YOU send me into this low caste and why ?? What bad deeds did I do to get into this situation ?
b) Since you sent me into a Human Body ( which incidentally is the ONLY WAY to achieve UNITY with the Lord Creator) giving me and the WOMEN human birth..BUT in a Low caste and Female form – thus NEGATING Holy Union with the Creator ?? This doesn’t make sense to me !! You gave me a Human form so i could achieve UNION with YOU, BUT you then made sure I was born in a Low caste that has NO RIGHT to do any Bhagtee or even visit your mandirs ??
c) are these really YOUR TERMS ? are these Pandits and Holy Brahmins really YOUR SERVANTS that carry out your commands and wishes to keep low castes like me and women out of YOUR Mandirs ??
d) Is this really YOUR Mandir ?? Your Moortee ? Is this the place to achieve UNION with YOU ?? ਇਸ ਵਿਚੋਂ ਇਹ ਸਾਬਤ ਨਹੀਂ ਹੁੰਦਾ ਕਿ ਨਾਮਦੇਉ ਜੀ, ਕ੍ਰਿਸ਼ਨ ਦੇ ਭਗਤ ਸਨ। ਬਲਕਿ ਇਹ ਜ਼ਾਹਰ ਹੋ ਰਿਹਾ ਹੈ ਕਿ, ਪੰਡਰ ਪੁਰ ਰਹਣ ਕਾਰਨ, ਇਲਾਕਾ ਵਾਸੀਆਂ ਦੇ ਪ੍ਰਭਾਵ ਹੇਠ ( ਉਸ ਵੇਲੈ ਤਕ) ਉਹ ਵੀ ਕ੍ਰਿਸ਼ਨ ਨੂੰ ਹੀ ਭਗਵਾਨ ਕਰ ਕੇ ਸਮਝਦੇ ਸਨ। ਮੰਦਰ ਵਿਚਲੀ, ਕ੍ਰਿਸ਼ਨ ਦੀ ਮੂਰਤੀ ਨੂੰ ਹੀ ਭਗਵਾਨ ਸਮਝਦੇ ਸਨ। ਏਸੇ ਪ੍ਰਭਾਵ ਹੇਠ ਉਹ ਮੰਦਰ ਵਿੱਚ ਕ੍ਰਿਸ਼ਨ ਦੀ ਮੂਰਤੀ ਦੀ ਭਗਤੀ ਕਰਨ ਗਏ ਸਨ।
੧ = ਭਗਤ ਜੀ ਕ੍ਰਿਸ਼ਨ ਰੂਪ ਭਗਵਾਨ ਨੂੰ, ਅਪਣੇ ਸਵਾਲ ਬਾਰੇ ਸਪੱਸ਼ਟ ਕਰਦੇ ਕਹਿੰਦੇ ਹਨ ਕਿ, ਹੇ ਭਗਵਾਨ ਕਹਾਉਂਦੇ ਯਾਦਵਾਂ ਦੇ ਰਾਜੇ, ਜਦ ਮੈਂ ਹਸਦਾ ਖੇਡਦਾ, ਬੜੇ ਚਾਉ ਨਾਲ, ਤੇਰੇ ਮੰਦਰ ਵਿੱਚ ਤੇਰੀ ਪੂਜਾ ਕਰਨ ਗਿਆ, ਅਤੇ ਤੇਰੀ ਭਗਤੀ ਕਰਨ ਲੱਗਾ, ਤਾਂ ਮੈਨੂੰ, ਨਾਮੇ ਨੂੰ, ਭਗਤੀ ਕਰਦੇ ਨੂੰ, ਤੇਰੇ ਪੁਜਾਰੀਆਂ ਨੇ ਬਾਹੋਂ ਫੜ ਕੇ ਉਠਾ ਦਿੱਤਾ, ਤੇਰੇ ਮੰਦਰ ਵਿਚੋਂ ਬਾਹਰ ਕੱਢ ਦਿੱਤਾ। ਹੁਣ ਮੇਰੇ ਕੁੱਝ ਸਵਾਲ ਹਨ, ਧਿਆਨ ਨਾਲ ਸੁਣ। ਇੱਕ ਤਾਂ ਕੀ ਮੈਂ ਅਜਿਹੇ ਮਾੜੇ ਕਮ ਕੀਤੇ ਸਨ, ਜੋ ਤੂੰ ਮੈਨੂੰ ਇਸ ਛੀਂਬੇ ਦੇ ਜਨਮ ਵਿੱਚ ਭੇਜਿਆ, ਜਿਸ ਨੂੰ ਭਗਤੀ ਕਰਨ ਦਾ ਵੀ ਕੋਈ ਅਧਿਕਾਰ ਨਹੀਂ? ਜੇ ਤੂੰ ਹੀ ਇਹ ਜਾਤਾਂ ਬਣਾਈਆਂ ਹਨ, ਜਿਨ੍ਹਾਂ ਵਿੱਚ ਬੰਦੇ ਨੂੰ ਭਗਤੀ ਕਰਨ ਦਾ ਕੋਈ ਅਧਿਕਾਰ ਨਹੀਂ ਤਾਂ ਇਹ ਮਨੁੱਖਾ ਜੂਨ, ਜੋ ਤੂੰ ਹੀ, ਭਗਤੀ ਕਰ ਕੇ ਤੇਰੇ ਨਾਲ ਇੱਕ ਮਿਕ ਹੋਣ ਦੇ ਵਸੀਲੇ ਵਜੋਂ ਬਣਾਈ ਹੈ, ਤਾਂ ਮੈਨੂੰ, ਜਾਂ ਮੇਰੇ ਵਰਗੇ ਹੋਰ ਨੀਵੀਆਂ ਜਾਤੀਆਂ ਵਾਲਿਆਂ ਨੂੰ, ਸਾਰੀ ਇਸਤ੍ਰੀ ਜਾਤੀ ਸਮੇਤ ਇਹ ਜੂਨ ਦੇਣ ਦਾ ਕੀ ਲਾਭ? ਅਸੀਂ ਤੇਰੇ ਨਾਲ ਕਿਵੇਂ ਮਿਲ ਸਕਦੇ ਹਾਂ?
( ਭਗਵਾਨ ਕੋਲੋਂ ਪੁਛੇ ਇਸ ਸਵਾਲ ਵਿੱਚ ਨੀਵੀਆਂ ਜਾਤਾਂ ਵਾਲਿਆਂ, ਔਰਤਾਂ ਨੂੰ ਚਨੌਤੀ ਅਤੇ ਮੂਰਤੀ ਰੂਪੀ ਕ੍ਰਿਸ਼ਨ ਭਗਵਾਨ ਦੀ ਨਿਰਾਰਥਿਕਤਾ ਦਾ ਹੋਕਾ ਸੀ।) ਦੂਸਰਾ ਇਹ ਕਿ, ਹੇ ਪ੍ਰਭੂ ਪਰਮਾਤਮਾ ਕੀ ਇਹ ਮੂਰਤੀ ਤੇਰਾ ਹੀ ਰੂਪ ਹੈ, ਜਿਸ ਦੀ ਭਗਤੀ ਕਰਨ ਦਾ ਵੀ ਮੈਨੂੰ ਕੋਈ ਅਧਿਕਾਰ ਨਹੀਂ? ਕੀ ਇਹ ਮੰਦਰ ਤੇਰਾ ਹੀ ਨਿਵਾਸ ਅਸਥਾਨ ਹੈ, ਜਿਸ ਵਿੱਚ ਦਾਖਲ ਹੋਣ ਦਾ ਵੀ ਮੈਨੂੰ ਕੋਈ ਅਧਿਕਾਰ ਨਹੀਂ? ਕੀ ਇਹ ਮੰਦਰ ਦੇ ਪੁਜਾਰੀ ਤੇਰੇ ਹੀ ਭਗਤ ਹਨ, ਜੋ ਮੈਨੂੰ ਤੇਰੀ ਭਗਤੀ ਕਰਨ ਤੋਂ ਰੋਕਦੇ ਹਨ?
5. Bhagat Namdev ji GOT NO ANSWERS. That is perfectly natural because the Pandits and the Brahmins had NO ANSWERS to such embarrassing questions especially they and their high castes being put under the scanner by a low caste tailor. So where were the answers to come from...FROM THE GYAAN GURU HIMSELF..sitting WITHIN EACH OF US..and in Nmadev jis HIRDAH !!
6. Thats what Bhagat Namdev Ji did..SEARCH WITHIN. And that is mentioned in the concluding 2 Padas of this shabad. ਪਰ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਨਾਮਦੇਉ ਜੀ ਨੂੰ ਇਸ ਸਵਾਲ ਦਾ ਜਵਾਬ ਕਿਸ ਕੋਲੋਂ ਅਤੇ ਕਿਵੇਂ ਮਿਲਣਾ ਸੀ? ਇਸ ਦਾ ਜਵਾਬ ਸਿਰਫ ਗਿਆਨ ਗੁਰੂ ਦੀ ਸਿਖਿਆ ਅਨੁਸਾਰ ਭਗਤ ਜੀ ਨੇ ਅਪਣੇ ਅੰਦਰੋਂ ਹੀ ਲੱਭਣਾ ਸੀ, ਇਹੀ ਉਨ੍ਹਾਂ ਨੇ ਕੀਤਾ, ਜਿਸ ਦਾ ਵਰਣਨ ਉਨ੍ਹਾਂ ਨੇ ਅਗਲੇ ਦੋ ਪਦਿਆਂ ਵਿੱਚ ਕੀਤਾ ਹੈ।
7. WHEN the pundits and the Brahmins took hold of my arms and dragged me OUT of the Mandir and threw me OUT..I realised that THIS COULD NOT be the Mandir of the CREATOR LORD..the Moortee installed there could not be that of the Creator Lord.... So then what happened ??
8. Heres the interesting part !! The SAKHI CREATORS tell us that Lo and Behold..the MANDIR swirled on its FOUNDATIONS...to FACE Bhagat namdev JI......
9. BUT is that what really happened ?? Did the Mandir Face Namdev Ji..and DID HE THEN RE-ENTER it ?? Did the Moortee, the Brahmins the Pandits come out in awe and beg forgiveness form namdev Ji and allow him to continue his bhagtee ??
੨ = ਜਦੋਂ ਮੈਨੂੰ ਮੰਦਰ ਵਿਚੋਂ ਬਾਂਹ ਫੜ ਕੇ ਧੱਕੇ ਨਾਲ ਬਾਹਰ ਕੱਢ ਦਿੱਤਾ ਤਾਂ ਮੈਂ ਸਮਝ ਗਿਆ ਕਿ ਇਹ ਮੂਰਤੀ ਉਸ ਭਗਵਾਨ ਦੀ ਨਹੀਂ ਹੋ ਸਕਦੀ, ਜੋ ਸਭ ਨੂੰ ਜੀਵਨ ਦਿੰਦਾ ਹੈ, ਸਭ ਨੂੰ ( ਬਿਨਾ ਵਿਤਕਰੇ ਦੇ) ਜ਼ਿੰਦਾ ਰਹਣ ਲਈ ਦਾਤਾਂ ਦਿੰਦਾ ਹੈ। ਜੋ ਸਭ ਦੇ ਅੰਦਰ ਵਸਦਾ ਹੈ। ਸੋ ਮੈਂ ਅਪਣੀ ਕੰਬਲੀ, ਅਪਣਾ ਸਾਰਾ ਸਮਾਨ ਲੈ ਕੇ, ਉਸ ਮੂਰਤੀ ਨਾਲੋਂ ਨਾਤਾ ਤੋੜ ਕੇ ਵਾਪਸ ਆ ਗਿਆ ਅਤੇ ਦੇਹੁਰੇ, ਮੰਦਰ ਦੇ ਪਿਛਵਾੜੇ ਜਾ ਕੇ ਬੈਠ ਗਿਆ। ਪੰਜਾਬੀ ਵਿੱਚ ਇੱਕ ਕਹਾਵਤ ਹੈ ਕਿ, ਭੁੰਜੇ ਸੌਣਾ ਤਾਂ ਪਰੇ ਕੀ ਅਖਵਾਉਣਾ? ਅਰਥਾਤ ਜਦੋਂ ਕਰਤਾਰ ਦੀ ਬਖਸ਼ੀ ਧਰਤੀ ਤੇ ਹੀ ਸੌਣਾ ਹੈ ਤਾਂ ਇਹ ਅਖਵਾਉਣ ਦੀ ਗੁੰਜਾਇਸ਼ ਕਿੱਥੇ ਕਿ ਪਰ੍ਹੇ ਹੋ ਕੇ ਸੌਂ? ਜਦ ਨਾਮਦੇਉ ਜੀ ਮੰਦਰ ਨਾਲੋਂ ਨਾਤਾ ਤੋੜ ਕੇ ਉਸ ਤੋਂ ਬਾਹਰ ਆ ਗਏ, ਤਾਂ ਫਿਰ ਮੰਦਰ ਨਾਲ ਕਾਹਦਾ ਮੋਹ? ਮੰਦਰ ਦੇ ਪਛਵਾੜੇ ਬੈਠਣ ਦੀ ਕੀ ਤੁਕ? ਸਪੱਸ਼ਟ ਹੈ ਕਿ ਭਗਤ ਜੀ ਮੰਦਰ ਦੇ ਪਛਵਾੜੇ ਨਹੀਂ ਬੈਠੇ, ਬਲਕਿ ਮੰਦਰ ਨੂੰ ਪਿੱਠ ਦੇ ਕੇ, ਸਦਾ ਲਈ ਤਿਆਗ ਬੈਠੇ।
10. NO NO NO...Bhagat namdev Ji broke off all connections with that FALSE MANDIR, false moortee and false Pandits. He wanted UNION with the REAL CREATOR....and Namdev Ji had learnt that the Creator was NOT present in that place. Hence Namdev Ji TURNED HIS BACK and WALKED AWAY !!! the Mandir didn’t turn..Namdev Ji TURNED AWAY. Thats natural..he was thrown OUT...in a disgraceful manner ( there must have been harsh insults thrown his way as well )..so what earthly reason would Namdev ji have to still insist on sitting near the same mandir (at the back where he wouldnt be visible ??) No way. Namdev ji turned away and went elsewhere where he could do REAL BHAGTEE of the REAL CREATOR in real terms !! among HUMANITY.
੩ = ਜਿਵੇਂ ਜਿਵੇਂ ਨਾਮਾ ਹਰੀ ਦੇ ਗੁਣ ਗਾਉਂਦਾ ਹੈ, ਗੁਣਾਂ ਦੀ ਵਿਚਾਰ ਕਰਦਾ ਹੈ, ਉਸ ਦੀ ਬਿਬੇਕ ਬੁੱਧੀ ਜਾਗਦੀ ਜਾਂਦੀ ਹੈ, ਉਸਨੂੰ ਗਿਆਨ ਹੁੰਦਾ ਜਾਂਦਾ ਹੈ ਕਿ ਇਹ ਦੇਹੁਰਾ, ਇਹ ਮੰਦਰ ਭਗਤਾਂ ਦਾ ਨਹੀਂ, ਪੁਜਾਰੀਆਂ ਦੀ ਲੁੱਟ ਦਾ ਅੱਡਾ ਹੈ। ਇਹ ਪੁਜਾਰੀ ਭਗਵਾਨ ਦੇ ਭਗਤ ਨਹੀਂ, ਬਨਾਰਸ ਦੇ ਠੱਗ ਹਨ। ਇਹ ਮੂਰਤੀ, ਸਭ ਨੂੰ ਪਾਲਣ ਵਾਲੇ ਭਗਵਾਨ ਦੀ ਨਹੀਂ, ਉਸ ਦੀਆਂ ਮੂਰਤੀਆਂ ਤਾਂ ਇਹ ਚਲਦੇ ਫਿਰਦੇ, ਉਸ ਦੀ ਰਜ਼ਾ ਵਿੱਚ ਚਲਦੇ ਇਨਸਾਨ ਹਨ। ਇਹ ਮੂਰਤੀਆਂ ਤਾਂ ਬ੍ਰਾਹਮਣ ਦੀ ਲੁੱਟ ਦਾ ਸਾਧਨ ਹਨ। ਇਹ ਜਾਤਾਂ ਪਾਤਾਂ, ਉਸ ਨਿਰਵੈਰ ਪ੍ਰਭੂ ਦੀਆਂ ਬਣਾਈਆਂ ਹੋਈਆਂ ਨਹੀਂ ਹਨ ਬਲਕਿ ਬ੍ਰਾਹਮਣ ਵਲੋਂ, ਅਪਣੇ ਲੁੱਟ ਜਾਲ ਨੂੰ ਪੱਕਿਆਂ ਕਰਨ ਲਈ ਸਮਾਜ ਵਿੱਚ ਪਾਈਆਂ ਹੋਈਆਂ ਵੰਡੀਆਂ ਹਨ।
11. AS Nama began to sing the praises of the real creator,,sing His Gunns..his INNER MIND awoke..and he realised that this mandir/similar places/Brahmins etc are just places where the unwary are LOOTED. This is NOT His Place..nor His Bhgats..nor are the moortees of the Creator..His “Moortees” are the walking living breathing HUMANS who walk in HIS WAYS..who LIVE in His HUKM..who Love Him in their own ways.
12. The Creator certainly DID NOT create all these castes..high or low..these divisions.. the enmity..the animosity..ALL these are HUMAN INVENTIONS created to LOOT and rule over fellow humans. He is sans enmity...sans fear..all LOVE..Fair to all and equally loving of all He created..
( ਇਹ ਅਜਿਹੀ ਗੱਲ ਸੀ ਜਿਸ ਨੂੰ ਬ੍ਰਾਹਮਣ ਹਜ਼ਮ ਨਹੀਂ ਕਰ ਸਕਦਾ ਸੀ, ਉਸ ਦਾ ਤਾਂ ਤਾਣਾ- ਬਾਣਾ ਹੀ ਇੱਟਾਂਦਾ ਮੰਦਰ, ਪੱਥਰ ਦੀਆਂ ਮੂਰਤੀਆਂ ਅਤੇ ਸਮਾਜ ਵਿੱਚ ਪਾਈਆਂ ਵੰਡੀਆਂ ਆਸਰੇ ਖੜਾ ਹੈ।)
13. This is what the Brahmin/Pandit and.( Now....in the Sikh Context the Jathedars/Gyanis/Derawadee Sants/saadhs) !! CANNOT possibly “accept” ? How could they ? Their entire “religious Empire/Spider WEB” rests on the Foundation of Divide and Rule, keeping people divided and suppressed..away from KNOWLEDGE and GYAAN of the Shabad Guru. IF they had interpreted Bhagat namdev Jis Shaabd CORRECTLY that would have meant the ANNIHILATION and COLLAPSE of their religious authority/empire and looting places to close down. So they did the next best thing..their PR Machinery got into the act..and out came the... ”Wonderful fairy tale... the Tallest of all Tales... Mother of Tall tales... the SWIRLING MANDIR!! we have heard of Rotating restaurants on top of high rise buildings..this was the Rotating mandir of the 13th Century!! BOTH entirely MAN MADE!! except that “Rotating restaurants do exist... the Rotating mandir is FICTION. Reference:: Sikh Philosophy Network http://www.sikhphilosophy.net/bhagats/34187-did-mandir-rotate-bhagat-namdev-ji.html
14. What a clever way to turn things on their heads... to assert that Bhagt namdev ji wasn’t at all annoyed at being thrown OUT of the Mandir... he didn’t break off with the Mandir or the moortee/idols or the Brahmins... He merely retreated to the BACK of the mandir and began to MEDITATE !! (ON WHAT ?? is not cleared in the PR Tall tale). But as Bhagat ji meditated more and more strongly... the Stone Building of the Mandir began to ROTATE on its Foundation to FACE the Bahgat sitting at the BACK.
15. So these tall tales author wants us to believe that ESSENTIALLY NOTHING CHANGED... the Moortees, the idols the Brahmins high castes and namdevs low caste, females not welcome in Mandirs etc etc ALL STATUS QUO was maintained... all that Namdev Jis “bhagtee” achieved was a SOLE MANDIR ROTATING a little!! END of STORY... Now Back to your Low caste... Shudras not welcome in mandirs, women despised as lowly... etc etc etc... all back to square ONE!! HOW very CHARMING !! And many believed this Tall Tale and began to repeat it... much to the delight of its creators... and SIKH Gyanis and ragis also preached this tall tale very vigorously in Kirtan darbars and Gurdwaras... places where the GYAAN GURU... Shabad GURU Sri Guru Granth Sahib Ji is Parkash and this GURU proclaims loudly at every turn that the LAWS of the CREATOR are made so that they cannot be challenged... and hence something that has its ROOTS in the Earth..that something doesn’t walk about..trees don’t walk about..buildings dont move about... BUT then these people who LOOT in name of religion are very adept and clever at fooling others... they can make TREES move, Suns shadow stand still...buildings move... just so that their “looting of the innocents and the simple simons” can go on !!
16. Its a sad commentary on the times that today even as much as 95% SIKHS are joined to such “stone buildings/mandirs/gurdwaras/...moortees, shiv lingams and diwali devis, holis, rakhrees, karva chauths fastings, teerath baths, keshadharee Brahmins who are pujarees in sikh form, High and Low CASTES... etc etc etc...” (even stone idols were installed in the DARBAR SAHIB now popularly called Harimandir... and these were forcibly REMOVED in 1920s...) and the way things are going NOW..they may stage a come back... we have Ramgarriah Gurdwaras, Namdev Gurdawras, Ravidass Gurdwras, Jatt gurdwaras... Chhimba Gurdwaras, kamboj Gurdwaras, etc etc all of which are signs of religious degradation maong us and falling back into the ritualism and empty karam kaands condemned in Sri Guru Granth Sahib Ji at every turn. ਭਗਤ ਜੀ ਦੇ ਸ਼ਬਦ ਦੇ ਸਹੀ ਅਰਥ ਕੀਤਿਆਂ ਤਾਂ ਉਸ ਦੀ ਫੂਹਵੀ ਹੀ ਵਲੇਟ੍ਹੀ ਜਾਣੀ ਸੀ, ਪਰ ਲੁੱਟ ਦਾ ਮਾਲ ਖਾਣ ਵਾਲੇ ਦਮਾਗੀ ਤੌਰ ਤੇ ਬਹੁਤ ਚਤੁਰ ( ਆਤਮਕ ਤੌਰ ਤੇ ਓਨੇ ਹੀ ਮੁਰਦਾ) ਹੁੰਦੇ ਹਨ। ਉਨ੍ਹਾਂ ਨੇ ਇਸ ਸ਼ਬਦ ਦਾ ਅਰਥ ਕਰ ਦਿੱਤਾ ਕਿ ਜਦ ਨਾਮਦੇਉ ਜੀ ਨੂੰ ਬ੍ਰਾਹਮਣਾਂ ਨੇ ਧੱਕੇ ਮਾਰ ਕੇ ਮੰਦਰ ` ਚੋਂ ਬਾਹਰ ਕੱਢ ਦਿੱਤਾ ਤਾਂ ਭਗਤ ਜੀ ਮੰਦਰ ਦੇ ਪਿਛਵਾੜੇ ਬੈਠ ਕੇ ਭਗਤੀ ਕਰਨ ਲੱਗੇ। ( ਮੰਦਰ ਨਾਲੋਂ, ਮੂਰਤੀਆਂ ਨਾਲੋਂ ਅਤੇ ਬ੍ਰਾਹਮਣ ਨਾਲੋਂ ਨਾਤਾ ਨਹੀਂ ਤੋੜਿਆ) ਜਿਵੇਂ ਜਿਵੇਂ ਨਾਮਦੇਉ ਜੀ ਭਗਵਾਨ ਦੀ ਭਗਤੀ ਕਰਦੇ ਰਹੇ, ਦੇਹੁਰੇ ਦਾ, ਮੰਦਰ ਦਾ ਦੁਆਰ ਘੁੰਮ ਕੇ ਭਗਤ ਜੀ ਵੱਲ ਹੁੰਦਾ ਗਿਆ। ਯਾਨੀ ਭਗਤ ਜੀ ਦੀ ਭਗਤੀ ਆਸਰੇ, ਕਰਾਮਾਤ ਵਾਪਰ ਗਈ ਅਤੇ ਦੇਹੁਰੇ ਦਾ ਦਵਾਰ ਘੁੰਮ ਕੇ ਭਗਤ ਜੀ ਵੱਲ ਹੋ ਗਿਆ।
ਫਿਰ ਮੰਦਰ ਵਿਚਲੀਆਂ ਮੂਰਤੀਆਂ ਵਿੱਚ ਭਗਵਾਨ ਨਹੀਂ ਤਾਂ ਹੋਰ ਕਿੱਥੇ ਹੈ? ਮੰਦਰ ਵਿਚਲੇ ਬ੍ਰਾਹਮਣ, ਭਗਵਾਨ ਦੇ ਭਗਤ ਨਹੀਂ ਤਾਂ ਹੋਰ ਕੌਣ ਹਨ?
ਮਜ਼ੇ ਦੀ ਗੱਲ ਤਾਂ ਇਹ ਹੈ ਕਿ ਕੇਸਾ ਧਾਰੀ ਪੁਜਾਰੀ ( ਬ੍ਰਾਹਮਣ) ਜੋ ਗੁਰੁ ਗ੍ਰੰਥ ਸਾਹਿਬ ਜੀ ਨੂੰ, ਭਗਤ ਨਾਮਦੇਊ ਜੀ ਦੇ ਇਸ ਸ਼ਬਦ ਨੂੰ ਅਪਣਾ ਗੁਰੂ ਮੰਨਦੇ ਹਨ, ਉਸ ਦੀ ਸਿਖਿਆ ਅਨੁਸਾਰ ਕੰਮ ਕਰਨ ਦਾ ਵਿਖਾਵਾ ਕਰਦੇ ਹਨ। ਉਹ ਗੁਰਦਵਾਰਿਆਂ ਵਿਚੋਂ, ਜਿਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ, ਭਗਤ ਨਾਮਦੇਉ ਵਲੋਂ ਆਤਮਸਾਤ, ਇਸ ਸਿਧਾਂਤ ਦਾ ਪਰਚਾਰ ਹੋਣਾ ਸੀ, ਓਥੋਂ ਹੀ ਇਸ ਸਿਧਾਂਤ ਨੂੰ ਦੇਖ ਕੇ ਵੀ ਅਣਡਿੱਠ ਕਰ ਕੇ, ਪਰਚਾਰਦੇ ਹਨ ਕਿ ਭਗਤੀ ਵਿੱਚ ਏਨੀ ਸ਼ਕਤੀ ਹੈ ਕਿ ਕਿਸੇ ਭਵਨ ਦੀ ਦਿਸ਼ਾ ਵੀ ਬਦਲ ਸਕਦੀ ਹੈ। ਜਦ ਕਿ ਗੁਰੁ ਗ੍ਰੰਥ ਸਾਹਿਬ ਜੀ, ਪੈਰ- ਪੈਰ ਤੇ ਹੋਕਾ ਦਿੰਦੇ ਹਨ ਕਿ ਪਰਮਾਤਮਾ ਵਲੋਂ ਬਣਾਏ ਨਿਯਮ ਕਾਨੂਨ, ਸਿਧਾਂਤ ਅਟੱਲ ਹਨ, ਉਨ੍ਹਾਂ ਨੂੰ ਕੋਈ ਬਦਲ ਨਹੀਂ ਸਕਦਾ, ਯਾਨੀ ਜਿਸ ਚੀਜ਼ ਦੀਆਂ ਜੜ੍ਹਾਂ ਧਰਤੀ ਵਿੱਚ ਹਨ, ਉਹ ਚਲ ਫਿਰ ਨਹੀਂ ਸਕਦੀ। ਜੇ ਪੁਜਾਰੀ ਪਰਮਾਤਮਾ ਦੇ ਨਿਯਮ- ਕਾਨੂਨਾਂ ਦੀ ਗੱਲ ਸਿੱਖਾਂ ਨੂੰ ਸਮਝਾਉਣ ਤਾਂ ਸਿੱਖ, ਉਨ੍ਹਾਂ ਕਰਾਮਾਤਾਂ ਤੇ ਕਿਵੇਂ ਵਿਸ਼ਵਾਸ ਕਰਨ, ਜਿਨ੍ਹਾਂ ਆਸਰੇ ਪੁਜਾਰੀਆਂ ਨੇ ਭੋਲੇ- ਭਾਲੇ ਸਿੱਖਾਂ ਨੂੰ ਕੁਰਾਹੇ ਪਾ ਕੇ ਲੁੱਟਣਾ ਹੈ? ਪਤਾ ਨਹੀਂ ਸਿੱਖ ਕਦੋਂ ਗੁਰਬਾਣੀ ਦੇਇਸ ਸਿਧਾਂਤ ਨੂੰ ਸਮਝਣਗੇ?
ਅੱਜ ਤਾਂ ੯੫ % ਤੋਂ ਵੱਧ ਸਿੱਖ, ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਮੰਦਰਾਂ ਨਾਲ, ਉਨ੍ਹਾਂ ਮੂਰਤੀਆਂ ਨਾਲ, ਉਨ੍ਹਾਂ ਬ੍ਰਾਹਮਣਾਂ ਨਾਲ ਜੁੜੇ ਹੋਏ ਹਨ। ਹੱਦ ਤਾਂ ਇਹ ਹੈ ਕਿ ਪਰਚਾਰਿਆ ਜਾਂਦਾ ਸਿੱਖੀ ਦਾ ਕੇਂਦਰ, ਦਰਬਾਰ ਸਾਹਿਬ ਵੀ, ਹਰੀ ਦਾ ਮੰਦਰ ਹੋ ਗਿਆ ਹੈ, ਓਥੋਂ ਦੇ ਪੁਜਾਰੀ ਵੀ ਕੇਸਾ ਧਾਰੀ ਬ੍ਰਾਹਮਣ ਹਨ। ਕਿਸੇ ਵੇਲੇ ਇਸ ਥਾਂ ਮੂਰਤੀਆਂ ਵੀ ਸਥਾਪਤ ਹੋ ਗਈਆਂ ਸਨ। ( ਜੋ ੧੯੨੦ ਵਿੱਚ ਹਟਾਈਆਂ ਗਈਆਂ) ਅੱਜ ਹਾਲਤ ਇਹ ਹੈ ਕਿ, ਜੇ ਉਸ ਥਾਂ ਦੁਬਾਰਾ ਮੂਰਤੀਆਂ ਸਥਾਪਤ ਹੋ ਜਾਣ ਤਾਂ, ਉਨ੍ਹਾਂ ਨੂੰ ਕੋਈ ਹਟਾਉਣ ਵਾਲਾ ਨਹੀਂ। ਪੁਜਾਰੀ ਲਾਣਾ ( ਸੰਤ ਸਮਾਜ) ਇਹ ਤਾਂ ਬਰਦਾਸ਼ਤ ਕਰ ਲਵੇਗਾ ਕਿ ਸਿੱਖਾਂ ਵਿੱਚ ਖਾਨਾਜੰਗੀ ਹੋ ਜਾਵੇ। ਸਿੱਖੀ ਸਿਧਾਂਤਾਂ ਦਾ ਵਿਨਾਸ਼ ਹੋ ਜਾਵੇ, ਪਰ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਸਿਧਾਂਤ ਹੀਣ ਅੜੀ ਤੇ, ਉਸ ਦੀ ਮੁੱਛ ਨੀਵੀਂ ਹੋ ਜਾਵੇ। ਸਿੱਖ ਉਸ ਨੂੰ ਪੁਜਾਰੀ ਵਜੋਂ, ( ਗੁਰਮਤਿ ਸਿਧਾਂਤ ਅਨੁਸਾਰ) ਮਾਨਤਾ ਦੇਣੀ ਰੱਦ ਕਰ ਦੇਣ। Reference:: Sikh Philosophy Network http://www.sikhphilosophy.net/showthread.php?t=34187
ਪਰਮਾਤਮਾ ਹੀ ਮਿਹਰ ਕਰੇ, ਸਿੱਖਾਂ ਨੂੰ, ਗੁਰੁ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਸਮਝਣ ਦੀ ਬੁੱਧੀ ਬਖਸ਼ੇ। Punjabi Version By Amarjit Singh Chandee Ji
and English Commentary by Jarnail Singh Gyani "Arshi"
Note: All errors and omissions in the English section entirely mine. apologies in advance.
(J S Gyani Arshi)
Do share your immediate thoughts or reactions on this issue? We value your views! Login Now! or Sign Up Today! to share your views with us.. Gurfateh! | | The following members appreciate Gyani Jarnail Singh Ji for the above message. | | 
19-Jan-2011, 18:38 PM
|  | | | | Enrolled: Jun 17th, 2004
Posts: 5,027
| |
Liked 4,738 Times in 2,498 Posts
| | | | | re: Did the Mandir ROTATE for Bhagat Namdev Ji ? This is so very kind of you, and I should not be surprised that you would make a gift of a great insight. | | The following members appreciate spnadmin Ji for the above message. | | 
20-Jan-2011, 09:48 AM
|  | | | | Enrolled: Aug 7th, 2006 Age: 50
Posts: 253
| |
Liked 305 Times in 153 Posts
| | | | | Re: Did the Mandir ROTATE for Bhagat Namdev Ji ? SSA,
Very wel written by Giani ji, brahmanical practices are taking over the real message of Sri Guru Granth Sahib Ji. Rotating of dehura or makka are being preached in brahmanical way. It has to be explained in the contaxt that Guru ji believed that god is everywhere, in all directions hence the directions never mattered for them, they felt the presence of god in all the directions. Very good topic touched by Giani ji. Reference:: Sikh Philosophy Network http://www.sikhphilosophy.net/showthread.php?t=34187Reference:: Sikh Philosophy Network http://www.sikhphilosophy.net/showthread.php?t=34187
Roopsidhu | | The following members appreciate roopsidhu Ji for the above message. | | 
20-Jan-2011, 10:45 AM
|  | | | | Enrolled: Aug 31st, 2009
Posts: 5
| |
Liked 14 Times in 5 Posts
| | | | | Re: Did the Mandir ROTATE for Bhagat Namdev Ji ? There is lot of truth in what be being said Gyani Ji. Waheguru exists everywhere. | | The following members appreciate GURSIKHNAM Ji for the above message. | | 
20-Jan-2011, 10:51 AM
|  | ੴ / Ik▫oaʼnkār | | | Enrolled: Dec 21st, 2010
Posts: 2,714
| |
Liked 3,948 Times in 1,894 Posts
| | | | | Re: Did the Mandir ROTATE for Bhagat Namdev Ji ? Gyani Jarnail Singh ji very well put and thank you for the effort.
I believe people need to be made aware that our gurus and gurbani really tried to help them do self realization for a God that is in everyone. - Our Gurus through physical interactions with people got them to,
- Eyes - see others, other things and God everywhere
- when one shakes their thinking in such a fundamental way the mind starts to see things in the newer reality
- dependent upon how strongly the previous beliefs were held, people may see temporary visuals/vertigo within, dreams and a more permanent realization and awakening follows to last a life time
- Strengths of such perceptions will vary from person to person and moment to moment
- Examples: mandir rotation, mecca rotation, seeing blood coming out of food offered by Bhai Lalo versus milk coming out of Malik Bhago's offering, Guru Nanak Dev ji watering his farm many miles away by offering water at the banks of a river, etc.
- Ears
- Listening when tuned to truth and God through the Gurus and Gurbani
- Listening versus hearing when fully realized would give people the ability and the mind starts to hear in a newer way
- the crying of oppressed people without them speaking
- hearing hankari voices without hankari's speaking
- , and so on.
- Taste
- Your taste buds will start to feel a new sense on all of God's creation, the food chain, vegetables, meat, etc.
- Eating in unison with nature versus the artificialities created through professed God's messengers or the like and mind starts to feel the good to eat for nourishment
- The Gurus examples of sacredness of eating one meat versus another, plants and like having non-living aspects versus believed to be only animals, etc.
- Smell
- Your nose will appreciate God's creation as everywhere
- Your mind starts to smell anew
- "dhoop malyanlo pavan chavro kare saal banray phulant joti ...
- You see the whole of God's creation as a never ending positive feast
- Touch
- Your hands and every nerve is released from inhibition, mal thoughts, and prejudiced conceptions
- Your mind gets sensory experiences anew
- There are no barriers left as you are,
- Not prejudiced to touch so called lower cast as much as to touch anyone else
- Your touch creates a natural exchange versus touch as though in-animate
- Your touch is love, warmth, respect, help, encouragement and is indiscriminate
- Once the physicals (for example five senses), the spiritual (kam, karodh, lobh, moh, hankar are in control) mind and mind's tune up to a new realization through the Gurus teachings and Sri Guru Granth Sahib ji is enabled in one then one has fulfilled the Gurus trust and Gurbani's teachings
I believe we need to rise in Sikhism to a higher level of understanding ( not addressed to anyone anywhere just a general sentiment on what I have witnessed or experienced from parchariks in general, babey's, sant/mahants, etc.) through all appropriate channels. Reference:: Sikh Philosophy Network http://www.sikhphilosophy.net/showthread.php?t=34187Reference:: Sikh Philosophy Network http://www.sikhphilosophy.net/showthread.php?t=34187
Sikhism has challenges but has so much to offer at all levels of compliance and understanding.
Regards,
Sat Sri Akal.  | | The following members appreciate Ambarsaria Ji for the above message. | | 
20-Jan-2011, 10:51 AM
|  | Sawa lakh se EK larraoan | | | Enrolled: Jul 4th, 2004 Location: KUALA LUMPUR MALAYSIA Age: 63
Posts: 5,580
| |
Liked 8,715 Times in 3,516 Posts
| | | | | Re: Did the Mandir ROTATE for Bhagat Namdev Ji ? GURU NANAK JI did the exact same thing..He "Rotated MINDS" at hardwaar when he threw waters to the WEST (towards Punjab) while everyone else was throwing it to the EAST (SUN). They gathered around this mad man..and asked him..WHAT in heavens name are you doing ? OH..I ma watering my fields in PUNJAB..he replied. Are YOU CRAZY?? they said..how cna water form hardwaar reach Punjab more than 1000 miles away ?? IS that so...Then pray tell ME..HOW YOUR WATER CAN REACH THE SUN..more than millions of miles away ?? A LOT of MINDS must have ROTATED that DAY !! ( but then agian perhaps our Tall Tale manufacturers would have preferred IF Guru nanak ji had made the GANGA BEGIN FLOWING BACKWARDS !!!.....??? Unfortunatley Guru ji did no such thing..simply becasue WATER FLOWS DOWNWARDS..its Natural LAW..and similarly Mandirs do not rotate unless built on rotating platforms !!) | | The following members appreciate Gyani Jarnail Singh Ji for the above message. | | 
20-Jan-2011, 13:58 PM
|  | | | | Enrolled: Jan 22nd, 2005 Location: kuwait
Posts: 383
| |
Liked 452 Times in 166 Posts
| | | | | Re: Did the Mandir ROTATE for Bhagat Namdev Ji ? Let us pledge to start rotating our mind from today. As Guru Sahib tells us, ' ਪਾਂਚਤਤਕੋਤਨੁਰਚਿਓਜਾਨਹੁਚਤੁਰਸੁਜਾਨ॥ਜਿਹਤੇਉਪਜਿਓਨਾਨਕਾਲੀਨਤਾਹਿਮੈਮਾਨੁ॥੧੧' let us build a body of supreme virtues then only we will pay back our tribute. Sri Guru Granth Sahib Ji 1427.Reference:: Sikh Philosophy Network http://www.sikhphilosophy.net/showthread.php?t=34187 Best regards Sahni Mohinder | | The following members appreciate japjisahib04 Ji for the above message. | | 
20-Jan-2011, 14:09 PM
|  | | | | Enrolled: Oct 26th, 2009
Posts: 50
| |
Liked 62 Times in 29 Posts
| | | | | Re: Did the Mandir ROTATE for Bhagat Namdev Ji ? Dear g
Is it that important to know that mandir revolved or not?
Earth is rotating, sun is rotating, universe is rotating ......
The Gurbani revolves round NAAM bhagti.
The other karmkand done without keeping lord's love and qualities in mind are all useless.It is the gurparsad and seeker's (jigyasu) effort to find out the truth. Reference:: Sikh Philosophy Network http://www.sikhphilosophy.net/showthread.php?t=34187
Actually there is no difference and change between the early people doing useless "karmkand" and many followers of Sikhism indulging in USELESS RITUALS today.
Vart nem,moorti pooja jaat kul,kohli bakshi sodhi dhodhi kalra etc American, Indian, black,white anything used for discrimination are simply unacceptable to Guruji. Reference:: Sikh Philosophy Network http://www.sikhphilosophy.net/showthread.php?t=34187
Manas ki jaat sab eke........
ek pita ekas ke ham baarik................. ] jyvfu Awip qyvf qyrI dwiq ] ijin idnu kir kY kIqI rwiq ] Ksmu ivswrih qy kmjwiq ] nwnk nwvY bwJu snwiq ]4]2] {pMnw 349}
********************************************* ikn hI kihAw mY kulih vifAweI ] ikn hI kihAw bwh bhu BweI ] koeI khY mY Dnih pswrw ] moih dIn hir hir AwDwrw ]4] ikn hI GUGr inriq krweI ] ikn hU vrq nym mwlw pweI ] ikn hI iqlku gopI cMdn lwieAw ] moih dIn hir hir hir iDAwieAw ]5] ikn hI isD bhu cytk lwey ] ikn hI ByK bhu Qwt bnwey ] ikn hI qMq mMq bhu Kyvw ] moih dIn hir hir hir syvw ]6] {pMnw 913} koeI cquru khwvY pMifq ] ko Ktu krm sihq isau mMifq ] koeI krY Awcwr su krxI ] moih dIn hir hir hir srxI ]7] sgly krm Drm jug soDy ] ibnu nwvY iehu mnu n pRboDy ] khu nwnk jau swD sMgu pwieAw ] bUJI iqRsnw mhw sIqlwieAw ]8]1] {pMnw 913}
************************* mÚ 1 ] piV pusqk sMiDAw bwdM ] isl pUjis bgul smwDM ] muiK JUT ibBUKx swrM ] qRYpwl iqhwl ibcwrM ] gil mwlw iqlku illwtM ] duie DoqI bsqR kpwtM ] jy jwxis bRhmM krmM ] siB Pokt inscau krmM ] khu nwnk inhcau iDAwvY ] ivxu siqgur vwt n pwvY ]2] {pMnw 470} rwmklI mhlw 5 ] iesu pwnI qy ijin qU GirAw ] mwtI kw ly dyhurw kirAw ] aukiq joiq lY suriq prIiKAw ] mwq grB mih ijin qU rwiKAw ]1] rwKnhwru smHwir jnw ] sgly Coif bIcwr mnw ]1] rhwau
*********************************************** mÚ 1 ] piV pusqk sMiDAw bwdM ] isl pUjis bgul smwDM ] muiK JUT ibBUKx swrM ] qRYpwl iqhwl ibcwrM ] gil mwlw iqlku illwtM ] duie DoqI bsqR kpwtM ] jy jwxis bRhmM krmM ] siB Pokt inscau krmM ]khu nwnk inhcau iDAwvY ] ivxu siqgur vwt n pwvY ]2] {pMnw 470}
bhulan chukan di khima
Last edited by gurbanicd; 20-Jan-2011 at 14:15 PM.
Reason: font size
| | The following members appreciate gurbanicd Ji for the above message. | | 
20-Jan-2011, 14:43 PM
|  | | | | Enrolled: Mar 25th, 2010
Posts: 12
| |
Liked 30 Times in 12 Posts
| | | | | Re: Did the Mandir ROTATE for Bhagat Namdev Ji ? Dear SPN readers Gurfateh
Spirtuality is the area of love and one can not enter this area with doubts. Shardha and Shanka can not exist together.Only a realised person can see God every where if any one else says that that is Pustak Ki Pekhi and not Akhi Dekhi .It is good to discuss spirtual things because this is the only way to begin with.Gurbani contains many references which a scientific mind can not appreciate or understand. Reference:: Sikh Philosophy Network http://www.sikhphilosophy.net/showthread.php?t=34187Reference:: Sikh Philosophy Network http://www.sikhphilosophy.net/showthread.php?t=34187
As far as the state of Mandir is concerned ,those who have visited the place say that that is the only temple in the area with its entrance in opposite to all other temples in the area.
Humbly
Gian Singh Aulakh | | The following members appreciate Aulakh Ji for the above message. | | 
Support Us! Become a Promoter! | | Gurfateh ji, you can become a SPN Promoter by Donating as little as $10 each month. With limited resources & high operational costs, your donations make it possible for us to deliver a quality website and spread the teachings of the Sri Guru Granth Sahib Ji, to serve & uplift humanity. Every contribution counts. Donate Generously. Gurfateh! | |
Currently Active Users Viewing This Thread: 1 (0 members and 1 guests) | | | | Tools | Search | | | | | Display Modes | Linear Mode |
Posting Rules
| You may not post new threads You may not post replies You may not post attachments You may not edit your posts HTML code is Off | | | | » Gurbani Jukebox | Listen to Gurbani while surfing SPN! | » Active Discussions | | | | | | | | | | | | | | | | | | | | | | | | | | | | | | | » Books You Should Read... | | | |