ਗੁਰਬਾਣੀ ਆਤਮ ਗਿਆਨ, ਬ੍ਰਮਹ ਵਿਦਿਆ ਹੈ ! ਪੰਡਿਤਾ ਜਾਂ ਵਿਦਵਾਨਾਂ ਨੇ ਜਦੋਂ ਇਸ ਬ੍ਰਮਹ
ਵਿਦਿਆ ਨੂੰ ਅਵਿਦਿਆ ਬਣਾ ਦਿੱਤਾ ਤਾਂ ਤ੍ਰੀਆ ਦਾ ਅਰਥ ਇਸਤਰੀ ਜਾਂ ਨਾਰੀ ਵੀ ਮੰਨਿਆ
Reference:: Sikh Philosophy Network http://www.sikhphilosophy.net/showthread.php?t=27023
ਗਇਆ !
Page 486, Line 7
ਮਾਧੋ ਅਬਿਦਿਆ ਹਿਤ ਕੀਨ ॥
माधो अबिदिआ हित कीन ॥
Māḏẖo abiḏi▫ā hiṯ kīn.
O Lord, he is in love with ignorance.
ਬਿਬੇਕ ਦੀਪ ਮਲੀਨ ॥੧॥ ਰਹਾਉ ॥
बिबेक दीप मलीन ॥१॥ रहाउ ॥
Bibek ḏīp malīn. ||1|| rahā▫o.
His lamp of clear wisdom has grown dim. ||1||Pause||
Devotee ਰਵਿਦਾਸ
ਜਿਵੇ :-
ਚਰਨ : ਪੈਰ
ਕਰ : ਹੱਥ
ਨੇਤਰ : ਅੱਖਾ
ਸਰਵਣ : ਕੰਨ ਆਦਿ
ਮੰਨ ਲਏ ਗਏ ਓਸੇ ਤਰਾਂ ਤ੍ਰੀਆ ਨੂੰ ਇਸਤਰੀ ਵੀ ਮੰਨ ਲਿਆ ਗਇਆ ਪਰ ਸਾਡੇ ਕੋਲ ਫੁਰਮਾਨ
ਹੈ,
Page 102, Line 3
ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥
सभ किछु घर महि बाहरि नाही ॥
Sabẖ kicẖẖ gẖar mėh bāhar nāhī.
Everything is within the home of the self; there is nothing beyond.
ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥
बाहरि टोलै सो भरमि भुलाही ॥
Bāhar tolai so bẖaram bẖulāhī.
One who searches outside is deluded by doubt.
ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥
गुर परसादी जिनी अंतरि पाइआ सो अंतरि बाहरि सुहेला जीउ ॥१॥
Reference:: Sikh Philosophy Network http://www.sikhphilosophy.net/showthread.php?t=27023
Gur parsādī jinī anṯar pā▫i▫ā so anṯar bāhar suhelā jī▫o. ||1||
By Guru's Grace, one who has found the Lord within is happy, inwardly
and outwardly. ||1||
ਭਾਵੇ ਗੁਰਬਾਣੀ ਦੇ ਬਾਹਰਲੇ ਅਰਥ ਵੀ ਬਣ ਜਾਂਦੇ ਨੇ ਪਰ ਬਾਹਰਲੇ ਹੁੰਦੇ ਨਹੀ !
ਜਿਵੇ ਗੁਰਬਾਣੀ ਵਿਚ,
ਸੂਰਜ, ਚੰਦ, ਤੀਰਥ, ਸਤਗੁਰ, ਸਮੁੰਦਰ, ਦਰਿਆ, ਆਦਿ ਸ਼ਬਦ ਤਾਂ ਬਾਹਰਲੇ ਨੇ ਪਰ ਅਸੀਂ ਅੰਦਰਲੇ ਅਰਥ ਹੀ
ਲਵਾਂਗੇ ਕਿਓਂਕਿ ਬਾਹਰਲੇ ਅਰਥ ਕੱਚੇ ਤੇ ਅੰਦਰਲੇ ਅਰਥ ਪੱਕੇ (ਨਿਰਾਕਾਰੀ) ਹੁੰਦੇ ਹਨ !
pl visit:
::: SachKhoj Academy, Punjab :::