View Single Post
  #5 (permalink)  
Old 26-Mar-2008, 19:44 PM
Astroboy's Avatar Astroboy Astroboy is offline
ਨਾਮ ਤੇਰੇ ਕੀ ਜੋਤਿ ਲਗਾਈ (Previously namjap)
 
Enrolled: Jul 14th, 2007
Posts: 4,384
Astroboy has a brilliant futureAstroboy has a brilliant futureAstroboy has a brilliant futureAstroboy has a brilliant futureAstroboy has a brilliant futureAstroboy has a brilliant futureAstroboy has a brilliant futureAstroboy has a brilliant futureAstroboy has a brilliant futureAstroboy has a brilliant futureAstroboy has a brilliant futureAstroboy has a brilliant future
   
Adherent: Sikhi
Blog Entries: 1
Thanks: 1,224
Thanked 1,307 Times in 771 Posts
    Nationality: Malaysia
Re: Continuous Repetition of Waheguru

ਸਿਰੀਰਾਗੁ ਮਹਲਾ
Reference:: Sikh Philosophy Network http://www.sikhphilosophy.net/spiritual-articles/20247-continuous-repetition-of-waheguru.html
सिरीरागु महला १ ॥
Sirīrāg mehlā 1.
Siree Raag, First Mehl:

ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ
सभि रस मिठे मंनिऐ सुणिऐ सालोणे ॥
Sabẖ ras miṯẖė mani­ai suṇi­ai sāloṇė.
Believing, all tastes are sweet. Hearing, the salty flavors are tasted;

ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ
खट तुरसी मुखि बोलणा मारण नाद कीए ॥
Kẖat ṯursī mukẖ bolṇā māraṇ nāḏ kī­ė.
chanting with one's mouth, the spicy flavors are savored. All these spices have been made from the Sound-current of the Naad.

ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥
छतीह अम्रित भाउ एकु जा कउ नदरि करेइ ॥१॥
Cẖẖaṯīh amriṯ bẖā­o ėk jā ka­o naḏar karė­i. ||1||
The thirty-six flavors of ambrosial nectar are in the Love of the One Lord; they are tasted only by one who is blessed by His Glance of Grace. ||1||

ਬਾਬਾ ਹੋਰੁ ਖਾਣਾ ਖੁਸੀ ਖੁਆਰੁ
बाबा होरु खाणा खुसी खुआरु ॥
Bābā hor kẖāṇā kẖusī kẖu­ār.
O Baba, the pleasures of other foods are false.

ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ
जितु खाधै तनु पीड़ीऐ मन महि चलहि विकार ॥१॥ रहाउ ॥
Jiṯ kẖāḏẖai ṯan pīṛī­ai man meh cẖaleh vikār. ||1|| rahā­o.
Eating them, the body is ruined, and wickedness and corruption enter into the mind. ||1||Pause||




ਜੇ ਮਨ ਪ੍ਰਭੂ ਦੀ ਯਾਦ ਵਿਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤਿ ਹਰੀ ਦੇ ਨਾਮ ਵਿਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ। ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਕੀਰਤਨ ਮਸਾਲੇ ਜਾਣੋ। ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤਿ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ।੧।
Reply With Quote
 
Page generated in 0.29930 seconds with 24 queries