
02-May-2012, 12:43 PM
|
 | ੴ / Ik▫oaʼnkār | | | Enrolled: Dec 21st, 2010
Posts: 3,159
| |
Liked 4,948 Times in 2,272 Posts
| | | |
| Re: Sukhmani Sahib Astpadi 5 Sabad 1 / ਸੁਖਮਨੀ ਸਾਹਿਬ ਅਸਟਪਦੀ ੫ ਸਬਦ ੧ If it helps at all perhaps let us look at Bhai Manmohan Singh ji and Prof. Sahib Singh ji's input on this, Quote: ਦਸ ਬਸਤੂ ਲੇ ਪਾਛੈ ਪਾਵੈ ॥ दस बसतू ले पाछै पावै ॥ Ḏas basṯū le pācẖẖai pāvai. He obtains ten things, and puts them behind him; ਆਦਮੀ ਦਸ ਚੀਜ਼ਾਂ ਲੈ ਕੇ ਪਿਛੇ ਰੱਖ ਲੈਦਾ ਹੈ। ਬਸਤੂ = ਚੀਜ਼ਾਂ। ਲੇ = ਲੈ ਕੇ। ਪਾਛੈ ਪਾਵੈ = ਸਾਂਭ ਲੈਂਦਾ ਹੈ। (ਮਨੁੱਖ ਪ੍ਰਭੂ ਤੋਂ) ਦਸ ਚੀਜ਼ਾਂ ਲੈ ਕੇ ਸਾਂਭ ਲੈਂਦਾ ਹੈ, One collects ten things and puts these away ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥ एक बसतु कारनि बिखोटि गवावै ॥ Ėk basaṯ kāran bikẖot gavāvai. for the sake of one thing withheld, he forfeits his faith. ਇਕ ਚੀਜ਼ ਦੀ ਖਾਤਰ, ਉਹ ਆਪਣਾ ਇਤਬਾਰ ਗੁਆ ਲੈਦਾ ਹੈ। ਬਿਖੋਟਿ = {ਸੰ. ख्रोटि A cunning or shrewed woman, वि, without.} ਖੋਟ = ਹੀਨਤਾ, ਖਰਾ-ਪਨ, ਇਤਬਾਰ। (ਪਰ)ਇਕ ਚੀਜ਼ ਦੀ ਖ਼ਾਤਰ ਆਪਣਾ ਇਤਬਾਰ ਗਵਾ ਲੈਂਦਾ ਹੈ (ਕਿਉਂਕਿ ਮਿਲੀਆਂ ਚੀਜ਼ਾਂ ਬਦਲੇ ਸ਼ੁਕਰੀਆਤਾਂ ਨਹੀਂ ਕਰਦਾ, ਜੇਹੜੀ ਨਹੀਂ ਮਿਲੀ ਉਸ ਦਾ ਗਿਲਾ ਕਰਦਾ ਰਹਿੰਦਾ ਹੈ)। Because of one thing the trust is lost | Sat Sri Akal. |